skip to content

HDFC Bank ਨਾਲ ਜੁੜੇ “ਘੁਟਾਲੇ” ਦੇ ਦਾਅਵੇ: ਕੀ ਹੈ ਸੱਚਾਈ? ਜਾਣੋ ਪੂਰੀ ਡਿਟੇਲ

HDFC Bank ਨਾਲ ਸੰਬੰਧਤ ਇੱਕ ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮਹਾਰਾਸ਼ਟਰ ਦੇ MSRDC ਡਿਪਾਜ਼ਿਟ ‘ਤੇ ਵਧੇਰੇ ਵਿਆਜ ਦੇਣ ਲਈ ਬੈਂਕ ਨੇ ਮਾਰਕੀਟਿੰਗ ਖਰਚਿਆਂ ਰਾਹੀਂ ਫੰਡ ਰੀਅਲੋਕੇਟ ਕੀਤੇ। ਅੰਦਰੂਨੀ ਆਡਿਟ ਵਿੱਚ ਕੁਝ ਲੈਣ-ਦੇਣ ਅਤੇ ਦਸਤਾਵੇਜ਼ੀ ਗੜਬੜਾਂ ਦੀ ਗੱਲ ਵੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ,ਵਿਆਜ ਦਰਾਂ ਦੇ ਅੰਤਰ ਨੂੰ “ਮਾਰਕੀਟਿੰਗ ਖਰਚਾ” ਦਿਖਾਉਣ ਦਾ ਦਾਅਵਾ … Continue reading HDFC Bank ਨਾਲ ਜੁੜੇ “ਘੁਟਾਲੇ” ਦੇ ਦਾਅਵੇ: ਕੀ ਹੈ ਸੱਚਾਈ? ਜਾਣੋ ਪੂਰੀ ਡਿਟੇਲ