skip to content

BREAKING : ਪ੍ਰੋਟੈਸਟ ਦੌਰਾਨ CJP ਦਾ ਬਿਆਨ ; ‘ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ, ਨਿਊਟ੍ਰਲ ਥਾਂ ਤੈਅ ਹੋਵੇ’

Protest Latest News : ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ, ਸੀਜੇਪੀ ਦੇ ਆਸ਼ੂਤੋਸ਼ ਰੰਕਾ ਨੇ ਅੱਜ ਕਿਹਾ ਕਿ ਸਰਕਾਰ ਨੇ ਗੱਲਬਾਤ ਲਈ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। “ਅਸੀਂ ਗੱਲਬਾਤ ਲਈ ਤਿਆਰ ਹਾਂ। ਭਾਵੇਂ ਚਰਚਾ ਜੰਤਰ-ਮੰਤਰ ‘ਤੇ ਹੋਵੇ … Continue reading BREAKING : ਪ੍ਰੋਟੈਸਟ ਦੌਰਾਨ CJP ਦਾ ਬਿਆਨ ; ‘ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ, ਨਿਊਟ੍ਰਲ ਥਾਂ ਤੈਅ ਹੋਵੇ’