skip to content

Delhi Protest : CJP ਸੰਸਥਾਪਕ ਅਭਿਜੀਤ ਡਿਪਕੇ ਹਿਰਾਸਤ ‘ਚ ; ਸਾਥੀ ਆਸ਼ੂਤੋਸ਼ ਰੰਕਾ ਤੇ ਸੌਰਭ ਦਾਸ ਨੂੰ ਵੀ ਕੀਤਾ ਡੀਟੇਨ

ਨਵੀਂ ਦਿੱਲੀ : ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਡਿਪਕੇ ਨੂੰ ਮੁੰਬਈ ਤੋਂ ਦਿੱਲੀ ਪਹੁੰਚਦਿਆਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਦਿੱਲੀ ਪੁਲਿਸ ਨੇ ਡਿਪਕੇ ਅਤੇ ਉਸਦੇ ਸਾਥੀਆਂ ਨੂੰ ਹਵਾਈ ਅੱਡੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ। ਰਿਪੋਰਟਾਂ ਅਨੁਸਾਰ, ਜਿਵੇਂ ਹੀ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਤਰਿਆ, ਪੁਲਿਸ ਕਰਮਚਾਰੀ ਜਹਾਜ਼ ਦੇ ਅੰਦਰ ਗਏ ਅਤੇ ਅਭਿਜੀਤ … Continue reading Delhi Protest : CJP ਸੰਸਥਾਪਕ ਅਭਿਜੀਤ ਡਿਪਕੇ ਹਿਰਾਸਤ ‘ਚ ; ਸਾਥੀ ਆਸ਼ੂਤੋਸ਼ ਰੰਕਾ ਤੇ ਸੌਰਭ ਦਾਸ ਨੂੰ ਵੀ ਕੀਤਾ ਡੀਟੇਨ