skip to content

CJP ਅੰਦੋਲਨ ਦਰਮਿਆਨ JP ਨੱਢਾ ਨਾਲ ਵਫ਼ਦ ਦੀ ਮੁਲਾਕਾਤ, ਪ੍ਰੀਖਿਆ ਸੁਧਾਰਾਂ ਸਬੰਧੀ ਮੰਗ ਪੱਤਰ ਸੌਂਪਿਆ

ਨੈਸ਼ਨਲ ਨਿਊਜ਼ : ਪ੍ਰੀਖਿਆ ਬੇਨਿਯਮੀਆਂ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦਰਮਿਆਨ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (CJP) ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਸਰਕਾਰ ਅਤੇ ਅੰਦੋਲਨਕਾਰੀਆਂ ਵਿਚਾਲੇ ਗੱਲਬਾਤ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। CJP ਦੇ ਬੁਲਾਰੇ ਸੌਰਵ … Continue reading CJP ਅੰਦੋਲਨ ਦਰਮਿਆਨ JP ਨੱਢਾ ਨਾਲ ਵਫ਼ਦ ਦੀ ਮੁਲਾਕਾਤ, ਪ੍ਰੀਖਿਆ ਸੁਧਾਰਾਂ ਸਬੰਧੀ ਮੰਗ ਪੱਤਰ ਸੌਂਪਿਆ