skip to content

ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਕਾਰਨ ਚੀਨੀ ਬੈਂਕਾਂ ਨੇ ਕੀਮਤੀ ਧਾਤਾਂ ਦੇ ਵਪਾਰ ‘ਤੇ ਲਗਾਈਆਂ ਪਾਬੰਦੀਆਂ

ਬਿਜ਼ਨਸ ਜਗਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਆਈ ਤੇਜ਼ ਗਿਰਾਵਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਮਹੀਨੇ ਪਹਿਲਾਂ ਰਿਕਾਰਡ ਉੱਚਾਈਆਂ ਨੂੰ ਛੂਹਣ ਵਾਲਾ ਸੋਨਾ ਹੁਣ ਲਗਾਤਾਰ ਹੇਠਾਂ ਆ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 5,600 ਅਮਰੀਕੀ ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ ਘਟ ਕੇ 4,000 ਡਾਲਰ ਤੋਂ ਹੇਠਾਂ ਆ ਗਈ ਹੈ। ਇਸੇ … Continue reading ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਕਾਰਨ ਚੀਨੀ ਬੈਂਕਾਂ ਨੇ ਕੀਮਤੀ ਧਾਤਾਂ ਦੇ ਵਪਾਰ ‘ਤੇ ਲਗਾਈਆਂ ਪਾਬੰਦੀਆਂ