ਚੀਨ-ਲੱਦਾਖ ਸਰਹੱਦ ਨੇੜੇ ਆਇਆ ਭੂਚਾਲ ; ਜੰਮੂ-ਕਸ਼ਮੀਰ ਤਕ ਲੱਗੇ ਝਟਕੇ ; ਰਿਕਟਰ ਪੈਮਾਨੇ ‘ਤੇ ਤੀਬਰਤਾ 5.0 ਦਰਜ
China Ladakh Earthquake : ਵੀਰਵਾਰ ਰਾਤ 10:26 ਵਜੇ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.0 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਚੀਨ-ਲੱਦਾਖ ਸਰਹੱਦ ਦੇ ਨੇੜੇ ਸੀ। ‘ਕਸ਼ਮੀਰ ਵੈਦਰ’ (Kashmir Weather) ਅਨੁਸਾਰ, ਭੂਚਾਲ ਦਾ ਕੇਂਦਰ 35.587° ਉੱਤਰੀ ਅਕਸ਼ਾਂਸ਼ ਅਤੇ 78.130° ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ, ਅਤੇ ਇਸ ਦੀ ਡੂੰਘਾਈ … Continue reading ਚੀਨ-ਲੱਦਾਖ ਸਰਹੱਦ ਨੇੜੇ ਆਇਆ ਭੂਚਾਲ ; ਜੰਮੂ-ਕਸ਼ਮੀਰ ਤਕ ਲੱਗੇ ਝਟਕੇ ; ਰਿਕਟਰ ਪੈਮਾਨੇ ‘ਤੇ ਤੀਬਰਤਾ 5.0 ਦਰਜ
Copy and paste this URL into your WordPress site to embed
Copy and paste this code into your site to embed