skip to content

45 ਮਿਲੀਅਨ ਵੀਊਜ਼! ਬੱਚੇ ਦੀ ਖਿਡੌਣਾ ਕਾਰ ਵਾਲੀ ਰੀਲ ਨੇ Instagram ’ਤੇ ਮਚਾਇਆ ਧਮਾਲ

ਨੈਸ਼ਨਲ ਡੈਸਕ (ਦੈਨਿਕ ਸਵੇਰਾ):  ਸੋਸ਼ਲ ਮੀਡੀਆ ’ਤੇ ਬੱਚਿਆਂ ਦੇ ਖਿਡੌਣਿਆਂ ਨਾਲ ਬਣੇ ਰੀਲਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸੇ ਦੌਰਾਨ Instagram ਅਕਾਊਂਟ unic_ayansh ਦੀ ਇੱਕ ਰੀਲ ਨੇ ਧਮਾਕੇਦਾਰ ਤਰੀਕੇ ਨਾਲ ਵਾਇਰਲ ਹੋ ਕੇ ਸਭ ਦਾ ਧਿਆਨ ਖਿੱਚਿਆ ਹੈ। ਰੀਲ ’ਤੇ 45 ਮਿਲੀਅਨ ਤੋਂ ਵੱਧ ਵੀਊਜ਼ ਆ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ … Continue reading 45 ਮਿਲੀਅਨ ਵੀਊਜ਼! ਬੱਚੇ ਦੀ ਖਿਡੌਣਾ ਕਾਰ ਵਾਲੀ ਰੀਲ ਨੇ Instagram ’ਤੇ ਮਚਾਇਆ ਧਮਾਲ