Site icon Dainik Savera Punjab

ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਆਦਮਖੋਰ ਭੇੜੀਆ ਆਖਿਰਕਾਰ ਮਾਰਿਆ ਗਿਆ ਜਾਣੋਂ ਕਿਵੇਂ ਅੰਜਾਮ ਦਿੱਤਾ!

child-targeting-man-eater-wolf-finally-killed

child-targeting-man-eater-wolf-finally-killed

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਵਿੱਚ, ਲਖਨਊ ਤੋਂ ਲਗਭਗ 125 ਕਿਲੋਮੀਟਰ ਦੂਰ। ਬਹਿਰਾਈਚ ਜ਼ਿਲ੍ਹਾ ਜੋ ਸੱਰਹਦ ਪਾਰ ਨੇਪਾਲ ਨਾਲ ਲਗਦਾ ਹੈ, ਇਹ ਜਿਂਲਾ ਇਸ ਦੀ ਮੱਹਤਾਤਾ ਬਹੁਤ ਮੱਹਤਵਪੂਰਨ ਹੈ ਇਸ ਲਈ ਤਾਨੂੰ ਦਸ ਦੀਏਂ ਕਿ ਇਕ ਆਦਮਖੋਰ ਭੇੜੀਏ ਨੇ ਕਹਿਰ ਮਚਾ ਰੱਖਿਆ ਹੈ।

61 ਸਾਲ ਦੇ ਫੌਜੀ ਮੁਖੀ ਉਪਿੰਦਰ ਦਿਵੇਦੀ ਨੇ ਨਵੇਂ ਅਫਸਰਾਂ ਨਾਲ ਮਿਲ ਕੇ 20 ਪੁਸ਼ਅੱਪ ਕੀਤੇ

ਇਨ੍ਹਾਂ ਹਾਦਸਿਆਂ ਤੋਂ ਬਾਅਦ ਲੋਕਾਂ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਰਾਤ ਭਰ ਜਾਗ ਕੇ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮਾਵਾਂ ਆਪਣੇ ਬੱਚਿਆਂ ਨੂੰ ਇਕੱਲੇ ਘਰ ਤੋਂ ਬਾਹਰ ਨਹੀਂ ਜਾਣ ਦੇ ਰਹੀਆਂ ਸਨ। ਵੱਡੇ ਬਜ਼ੁਰਗ ਵੀ ਹੱਥ ਵਿੱਚ ਲਾਠੀ ਡੰਡਾ ਅਤੇ ਹੋਰ ਹਥਿਆਰ ਲੈ ਕੇ ਹੀ ਘਰੋਂ ਨਿਕਲ ਰਹੇ ਸਨ। ਲੋਕਾਂ ਦੀ ਜ਼ਿੰਦਗੀ ਡਰ ਅਤੇ ਅਸੁਰੱਖਿਆ ਨਾਲ ਘਿਰ ਗਈ ਸੀ।

ਇਸ ਖ਼ਬਰ ਦੇ ਫੈਲਦੇ ਹੀ ਪਿੰਡਾਂ ਵਿੱਚ ਲੋਕਾਂ ਨੇ ਸੁੱਖ ਦੀ ਸਾਹ ਲਿਆ। ਬੱਚਿਆਂ ਦੇ ਮਾਪੇ ਹੁਣ ਕੁਝ ਹੱਦ ਤੱਕ ਨਿਸ਼ਚਿੰਤ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਹਨਾਂ ਦੀ ਜ਼ਿੰਦਗੀ ਡਰ ਦੇ ਸਾਏ ਵਿੱਚ ਬੀਤ ਰਹੀ ਸੀ। ਹੁਣ ਜਦੋਂ ਇਹ ਭੇੜੀਆ ਮਾਰਿਆ ਗਿਆ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਲਾਕੇ ਵਿੱਚ ਦੁਬਾਰਾ ਸ਼ਾਂਤੀ ਵਾਪਸ ਆ ਸਕਦੀ ਹੈ।

Winter & Health : ਸਰਦੀਆਂ ‘ਚ ਸਿਹਤ ਤੇ ਦਿਮਾਗ ਲਈ ਬਿਹਤਰੀਨ ਟੌਨਿਕ ‘ਕੇਸਰ’ ; ਜਾਣੋ ਅਣਗਿਣਤ ਫਾਇਦੇ

ਇਸ ਕਾਰਵਾਈ ਨੇ ਦਰਸਾਇਆ ਹੈ ਕਿ ਜੰਗਲਾਤ ਵਿਭਾਗ ਲੋਕਾਂ ਦੀ ਸੁਰੱਖਿਆ ਲਈ ਕਿੰਨਾ ਗੰਭੀਰ ਹੈ। ਲੋਕਾਂ ਨੇ ਵੀ ਟੀਮ ਦੀ ਹਿੰਮਤ ਅਤੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ ਹੈ। ਹੁਣ ਇਲਾਕੇ ਦੇ ਲੋਕਾਂ ਨੂੰ ਉਮੀਦ ਹੈ ਕਿ ਉਹਨਾਂ ਦੀ ਜ਼ਿੰਦਗੀ ਮੁੜ ਆਮ ਹੋਵੇਗੀ ਅਤੇ ਬੱਚੇ ਬਿਨਾਂ ਡਰ ਦੇ ਖੇਡ ਸਕਣਗੇ।

child-targeting-man-eater-wolf-finally-killed
Exit mobile version