skip to content

ਮੁਕਤਸਰ ਦੇ ਪਿੰਡ ਕੋਟਭਾਈ ‘ਚ ਵਾਪਰੀ ਮੰਦਭਾਗੀ ਘਟਨਾ : ਛੱਪੜ ‘ਚ ਡਿੱਗਾ 3 ਸਾਲਾ ਮਾਸੂਮ ; 6 ਘੰਟੇ ਬਾਅਦ ਮਿਲੀ ਲਾਸ਼

Punjab News : ਮੁਕਤਸਰ ਦੇ ਕੋਟਭਾਈ ਪਿੰਡ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਤਿੰਨ ਸਾਲਾ ਬੱਚੇ ਦੀ ਪਿੰਡ ਦੇ ਛੱਪੜ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਫਤਿਹਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਜੋਂ ਹੋਈ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਫਤਿਹਵੀਰ ਛੱਪੜ ਦੇ ਕੋਲ ਖੇਡ ਰਿਹਾ ਸੀ, ਜੋ ਕਿ ਉਸਦੇ … Continue reading ਮੁਕਤਸਰ ਦੇ ਪਿੰਡ ਕੋਟਭਾਈ ‘ਚ ਵਾਪਰੀ ਮੰਦਭਾਗੀ ਘਟਨਾ : ਛੱਪੜ ‘ਚ ਡਿੱਗਾ 3 ਸਾਲਾ ਮਾਸੂਮ ; 6 ਘੰਟੇ ਬਾਅਦ ਮਿਲੀ ਲਾਸ਼