skip to content

ਛੱਤੀਸਗੜ੍ਹ ਪਾਵਰ ਪਲਾਂਟ ਹਾਦਸਾ: ਬਾਇਲਰ ਧਮਾਕੇ ‘ਚ 17 ਮੌਤਾਂ, 36 ਜ਼ਖਮੀ; ਮੁਆਵਜ਼ੇ ਦਾ ਵੱਡਾ ਐਲਾਨ

Chhattisgarh ਦੇ ਸਕਤੀ ਜ਼ਿਲ੍ਹੇ ਵਿੱਚ ਸਥਿਤ ਵੇਦਾਂਤਾ ਪਾਵਰ ਪਲਾਂਟ ਵਿੱਚ ਹੋਏ ਭਿਆਨਕ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਾਇਲਰ ਫਟਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 36 ਲੋਕ ਜ਼ਖਮੀ ਹਨ। ਕਿਵੇਂ ਵਾਪਰਿਆ ਹਾਦਸਾ?ਮੰਗਲਵਾਰ ਦੁਪਹਿਰ ਪਲਾਂਟ ਵਿੱਚ ਬਾਇਲਰ ਅਚਾਨਕ ਫਟ ਗਿਆ, ਜਿਸ ਨਾਲ ਵੱਡਾ ਧਮਾਕਾ ਹੋਇਆ। ਹਾਦਸੇ … Continue reading ਛੱਤੀਸਗੜ੍ਹ ਪਾਵਰ ਪਲਾਂਟ ਹਾਦਸਾ: ਬਾਇਲਰ ਧਮਾਕੇ ‘ਚ 17 ਮੌਤਾਂ, 36 ਜ਼ਖਮੀ; ਮੁਆਵਜ਼ੇ ਦਾ ਵੱਡਾ ਐਲਾਨ