skip to content

Chhath Festival : ਲੋਕ-ਆਸਥਾ ਤੇ ਸੂਰਜ ਉਪਾਸਨਾ ਦਾ ਇੱਕ ਪਵਿੱਤਰ ਤਿਉਹਾਰ’ – PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Chhath Puja Celebration : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਛਠ ਮਹਾਪਰਵ’ ਦੀ ਸ਼ੁਰੂਆਤ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਚਾਰ ਦਿਨਾਂ ਦਾ ਇੱਕ ਪਵਿੱਤਰ ਤਿਉਹਾਰ ਹੈ ਜੋ ਲੋਕ-ਆਸਥਾ ਅਤੇ ਸੂਰਜ ਦੇਵਤਾ ਦੀ ਉਪਾਸਨਾ ਨੂੰ ਸਮਰਪਿਤ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰਿਆਂ ਨੂੰ ਛਠੀ ਮਾਈਆ ਦਾ ਆਸ਼ੀਰਵਾਦ ਪ੍ਰਾਪਤ ਹੋਵੇ। ਸ਼ੁੱਕਰਵਾਰ ਸਵੇਰੇ, ਪ੍ਰਧਾਨ ਮੰਤਰੀ ਨਰਿੰਦਰ … Continue reading Chhath Festival : ਲੋਕ-ਆਸਥਾ ਤੇ ਸੂਰਜ ਉਪਾਸਨਾ ਦਾ ਇੱਕ ਪਵਿੱਤਰ ਤਿਉਹਾਰ’ – PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ