skip to content

ਯਾਦਗੀਰ ਫੈਕਟਰੀ ‘ਚ ਰਸਾਇਣਕ ਲੀਕ ਹੋਣ ਕਾਰਨ ਹਾਦਸਾ ; 3 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ, ਦੋ ਦੀ ਹਾਲਤ ਗੰਭੀਰ

Karnataka News : ਮੰਗਲਵਾਰ ਨੂੰ ਕਰਨਾਟਕ ਦੀ ਇੱਕ ਫੈਕਟਰੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇਥੇ ਕੈਮੀਕਲ ਲੀਕ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਘਟਨਾ ਕਡੇਚੁਰ-ਬਡਿਆਲ ਉਦਯੋਗਿਕ ਖੇਤਰ ਵਿੱਚ ਵਾਪਰੀ। ਮ੍ਰਿਤਕ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਪਛਾਣ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਕਟਲਾ ਗਣੇਸ਼ ਅਤੇ … Continue reading ਯਾਦਗੀਰ ਫੈਕਟਰੀ ‘ਚ ਰਸਾਇਣਕ ਲੀਕ ਹੋਣ ਕਾਰਨ ਹਾਦਸਾ ; 3 ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ, ਦੋ ਦੀ ਹਾਲਤ ਗੰਭੀਰ