skip to content

ਸਾਈਕਲ ਯਾਤਰਾ ਦੌਰਾਨ ਚੰਨੀ ਦੀ ਗੈਂਗਸਟਰਾਂ ਨੂੰ ਖੁੱਲ੍ਹੀ ਚਿਤਾਵਨੀ ; ਕਿਹਾ, ਪੰਜਾਬ ‘ਚ ਅਪਰਾਧੀਆਂ ਲਈ ਕੋਈ ਥਾਂ ਨਹੀਂ

Charanjit Singh Channi : ਆਪਣੀ ਸਾਈਕਲ ਰੈਲੀ ਦੇ ਦੂਜੇ ਦਿਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਸਮਰਾਲਾ ਵਿਖੇ ਕਈ ਅਹਿਮ ਸਿਆਸੀ ਬਿਆਨ ਦਿੱਤੇ। ਉਨ੍ਹਾਂ ਨੇ ਕਾਨੂੰਨ-ਵਿਵਸਥਾ, ਨਸ਼ਿਆਂ ਦੀ ਸਮੱਸਿਆ ਅਤੇ ਔਰਤਾਂ ਦੀ ਭਲਾਈ ਵਰਗੇ ਮੁੱਦਿਆਂ ‘ਤੇ ਗੱਲ ਕੀਤੀ। ਚੰਨੀ ਨੇ ਔਰਤਾਂ ਲਈ ਵਿੱਤੀ ਸਹਾਇਤਾ ਵਧਾਉਣ ਅਤੇ ਵੱਖ-ਵੱਖ … Continue reading ਸਾਈਕਲ ਯਾਤਰਾ ਦੌਰਾਨ ਚੰਨੀ ਦੀ ਗੈਂਗਸਟਰਾਂ ਨੂੰ ਖੁੱਲ੍ਹੀ ਚਿਤਾਵਨੀ ; ਕਿਹਾ, ਪੰਜਾਬ ‘ਚ ਅਪਰਾਧੀਆਂ ਲਈ ਕੋਈ ਥਾਂ ਨਹੀਂ