Punjab News
Punjab News

Breaking News : ਰਾਜਸਥਾਨ ਪੁਲਿਸ ਵੱਲੋਂ ਚੰਨੀ ਬਜਾਜ ਦੇ ਠੇਕੇ ‘ਤੇ ਰੇਡ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਖੇਤਰ ਵਿੱਚ ਹਲਚਲ ਮਚ ਗਈ ਹੈ ਤੇ ਲੋਕਾਂ ਵਿਚ ਵੱਖ-ਵੱਖ ਚਰਚਾਵਾਂ ਹੋ ਰਹੀਆਂ ਹਨ। ਪੁਲਿਸ ਵੱਲੋਂ ਜਾਂਚ ਜਾਰੀ ਹੈ।