skip to content

ਚਾਂਦਨੀ ਚੌਂਕ ਵਿੱਚ ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ,ਖਤਰਨਾਕ ਤਾਰਾਂ ਹੁਣ ਹੋਣਗੀਆਂ ਗਾਇਬ

ਨੈਸ਼ਨਲ ਡੈਸਕ(ਦੈਨਿਕ ਸਵੇਰਾ): ਦਿੱਲੀ ਦੇ ਚਾਂਦਨੀ ਚੌਂਕ ਦੀਆਂ ਤੰਗ ਗਲੀਆਂ ਵਿੱਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹੁਣ ਜ਼ਮੀਨ ਦੇ ਹੇਠਾਂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ 28 ਗਲੀਆਂ ਵਿੱਚ ਇਹ ਕੰਮ ਸ਼ੁਰੂ ਹੋਇਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਊਰਜਾ ਮੰਤਰੀ ਆਸ਼ੀਸ਼ ਸੂਦ ਨੇ ਪੁਰਾਣੀ ਦਿੱਲੀ ਦੇ ਟਾਊਨ ਹਾਲ ਤੋਂ ਇਸ … Continue reading ਚਾਂਦਨੀ ਚੌਂਕ ਵਿੱਚ ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ,ਖਤਰਨਾਕ ਤਾਰਾਂ ਹੁਣ ਹੋਣਗੀਆਂ ਗਾਇਬ