skip to content

ਚੰਡੀਗੜ੍ਹ ਵਿੱਚ ਟ੍ਰੈਫਿਕ RULE ‘ਤੇ ਵੱਡੀ ਸਖ਼ਤੀ—ਮੈਨੂਅਲ ਚਲਾਨ ਮੁੜ ਲਾਗੂ…

ਪੰਜਾਬ ਡੈਸਕ: ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਮੁੜ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। ਸ਼ਰਾਬ ਦੇ ਨਸ਼ੇ ਵਿੱਚ ਡਰਾਈਵਿੰਗ, ਨੰਬਰ ਪਲੇਟਾਂ ‘ਤੇ ਟੇਪ ਲਗਾਉਣ, ਗਲਤ ਪਾਸੇ ਵਾਹਨ ਚਲਾਉਣ ਜਾਂ ਸਾਈਕਲ ਟਰੈਕ ‘ਤੇ ਗੱਡੀਆਂ ਦੌੜਾਉਣ ਵਰਗੀਆਂ ਉਲੰਘਣਾਵਾਂ ਲਈ ਹੁਣ ਫਿਰ ਤੋਂ ਮੈਨੂਅਲ ਚਲਾਨ ਜਾਰੀ ਕੀਤੇ ਜਾਣਗੇ। ਇਸ ਲਈ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਨਿਰਦੇਸ਼ ਜਾਰੀ … Continue reading ਚੰਡੀਗੜ੍ਹ ਵਿੱਚ ਟ੍ਰੈਫਿਕ RULE ‘ਤੇ ਵੱਡੀ ਸਖ਼ਤੀ—ਮੈਨੂਅਲ ਚਲਾਨ ਮੁੜ ਲਾਗੂ…