skip to content

Breaking: ਚੰਡੀਗੜ੍ਹ ਵਿੱਚ ਤਿੰਨ ਦਿਨਾਂ ਵਿੱਚ ਤਿੰਨ ਹਮਲੇ: ਬੰਬੀਹਾ ਗੈਂਗ ਮੁੜ ਐਕਟਿਵ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਵਿੱਚ ਤਿੰਨ ਦਿਨਾਂ ਦੇ ਅੰਦਰ ਗੋਲੀਬਾਰੀ, ਕਤਲ ਅਤੇ ਫਿਰੌਤੀ ਦੀਆਂ ਤਿੰਨ ਗੰਭੀਰ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਬੰਬੀਹਾ ਗੈਂਗ ਅਤੇ ਲੱਕੀ ਪਟਿਆਲ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ। ਇਹ ਲੜੀਵਾਰ ਹਮਲੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। 1. ਪੰਜਾਬ ਯੂਨੀਵਰਸਿਟੀ ਗੋਲੀਬਾਰੀ SOPU ਦੇ … Continue reading Breaking: ਚੰਡੀਗੜ੍ਹ ਵਿੱਚ ਤਿੰਨ ਦਿਨਾਂ ਵਿੱਚ ਤਿੰਨ ਹਮਲੇ: ਬੰਬੀਹਾ ਗੈਂਗ ਮੁੜ ਐਕਟਿਵ