Chandigarh News : ਚੰਡੀਗੜ੍ਹ ਨੂੰ ਸਲਮ ਫਰੀ ਸਿਟੀ ਬਣਾਉਣ ਲਈ ਸ਼ਾਹਪੁਰ ਇਲਾਕੇ ਵਿੱਚ ਝੁੱਗੀਆਂ-ਝੌਂਪੜੀਆਂ ‘ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਦੌਰਾਨ ਲਗਭਗ 500 ਝੁੱਗੀਆਂ ‘ਤੇ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਦਾ ਮਕਸਦ ਸ਼ਹਿਰ ਨੂੰ ਸੁਰੱਖਿਅਤ ਅਤੇ ਸੁੰਦਰ ਬਣਾਉਣਾ ਹੈ।