skip to content

Breaking: ਚੰਡੀਗੜ੍ਹ ਦੇ VIP ਸੈਕਟਰ‑9 ਵਿੱਚ ਦਿਨ ਦਿਹਾੜੇ ਕਤਲ ਪ੍ਰਾਪਰਟੀ ਡੀਲਰ ਨੂੰ 8 ਗੋਲੀਆਂ ਮਾਰ ਕੇ ਕੀਤਾ ਢੇਰ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੈਕਟਰ 9 ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ਨੇ ਪੂਰੇ ਸ਼ਹਿਰ ਨੂੰ ਹਿਲਾ ਦਿੱਤਾ। ਮੋਟਰਸਾਈਕਲ ‘ਤੇ ਆਏ ਦੋ ਹਮਲਾਵਰਾਂ ਨੇ ਮੁੱਲਾਂਪੁਰ ਦੇ ਪ੍ਰਾਪਰਟੀ ਡੀਲਰ ਚਰਨਜੀਤ ਉਰਫ਼ ਚੰਨੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ‘ਤੇ ਅੱਠ ਗੋਲੀਆਂ ਚਲਾ ਕੇ ਮੌਕੇ ‘ਤੇ ਹੀ ਮਾਰ ਦਿੱਤਾ। … Continue reading Breaking: ਚੰਡੀਗੜ੍ਹ ਦੇ VIP ਸੈਕਟਰ‑9 ਵਿੱਚ ਦਿਨ ਦਿਹਾੜੇ ਕਤਲ ਪ੍ਰਾਪਰਟੀ ਡੀਲਰ ਨੂੰ 8 ਗੋਲੀਆਂ ਮਾਰ ਕੇ ਕੀਤਾ ਢੇਰ