skip to content

Property Dealer Murder : ਕੁੱਬਾਹੇੜੀ ਕਤਲ ਦੀ ਮੁੱਖ ਦੋਸ਼ੀ ਮਹਿਲਾ ਕਾਬੂ, ਇੱਕ ਗੈਂਗਸਟਰ ਨਾਲ ਮਿਲ ਕੇ ਰਚੀ ਸੀ ਸਾਜਿਸ਼

Chandigarh Property Dealer Murder : ਚੰਡੀਗੜ੍ਹ ਪੁਲਿਸ ਨੇ ਲੰਘੇ ਮਾਰਚ ਮਹੀਨੇ ‘ਚ ਸੈਕਟਰ 9 ਵਿਖੇ ਕਤਲ ਕੀਤੇ ਗਏ ਪ੍ਰੋਪਰਟੀ ਡੀਲਰ ਚਮਨਪ੍ਰੀਤ ਸਿੰਘ ਉਰਫ਼ ਕੁੱਬਾਹੇੜੀ ਦੇ ਕਤਲ ਮਾਮਲੇ ਵਿੱਚ ਮੁੱਖ ਸਰਗਨਾ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਕਤਲ ਜ਼ਮੀਨ ਦੀ ਖਰੀਦ ਨਾਲ ਸਬੰਧਤ ਹੈ, ਜਿਸ ਲਈ ਮਹਿਲਾ ਅਮਰੀਨ ਨੇ … Continue reading Property Dealer Murder : ਕੁੱਬਾਹੇੜੀ ਕਤਲ ਦੀ ਮੁੱਖ ਦੋਸ਼ੀ ਮਹਿਲਾ ਕਾਬੂ, ਇੱਕ ਗੈਂਗਸਟਰ ਨਾਲ ਮਿਲ ਕੇ ਰਚੀ ਸੀ ਸਾਜਿਸ਼