skip to content

PUNJAB : ਚੰਡੀਗੜ੍ਹ ‘ਚ ਸੈਕਟਰ-11 ਕਤਲਕਾਂਡ ਮਾਮਲੇ ’ਚ ਵੱਡੀ ਅਪਡੇਟ, ਸਪੇਨ ਤੋਂ ਗ੍ਰਿਫਤਾਰ ਮਾਸਟਰਸਮਾਈਂਡ ਗੈਂਗਸਟਰ

PUNJAB NEWS : ਚੰਡੀਗੜ੍ਹ ਦੇ ਸੈਕਟਰ 11 ਦੇ ਸ਼੍ਰੀ ਕੁਮਾਰ ਮੈਡੀਕਲ ਹਾਲ ਵਿੱਚ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਨੂੰ ਭਾਰਤੀ ਏਜੰਸੀਆਂ ਦੀ ਮਦਦ ਨਾਲ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡੀ ਢਿੱਲੋਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ। ਉਹ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਤੋਂ ਕੰਮ ਕਰ ਰਿਹਾ … Continue reading PUNJAB : ਚੰਡੀਗੜ੍ਹ ‘ਚ ਸੈਕਟਰ-11 ਕਤਲਕਾਂਡ ਮਾਮਲੇ ’ਚ ਵੱਡੀ ਅਪਡੇਟ, ਸਪੇਨ ਤੋਂ ਗ੍ਰਿਫਤਾਰ ਮਾਸਟਰਸਮਾਈਂਡ ਗੈਂਗਸਟਰ