skip to content

Chandigarh Security : ਬੰਬ ਦੀਆਂ ਧਮਕੀਆਂ ਕਾਰਨ ਚੰਡੀਗੜ੍ਹ ਪੁਲਿਸ ਚੌਕਸ ; ਸਟੇਕਹੋਡਰਜ਼ ਨਾਲ ਕੀਤੀ ਵੱਡੀ ਬੈਠਕ

Chandigarh Bomb Threat : ਈਮੇਲ ਰਾਹੀਂ ਮਿਲੀਆਂ ਬੰਬ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਨੂੰ ਸਾਰੇ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਇੱਕ ਅਹਿਮ ਸਲਾਹ-ਮਸ਼ਵਰਾ ਮੀਟਿੰਗ ਕੀਤੀ। ਇਸ ਮੀਟਿੰਗ ਦਾ ਉਦੇਸ਼ ਅਜਿਹੀਆਂ ਧਮਕੀਆਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ​​ਅਤੇ ਤਾਲਮੇਲ ਵਾਲੀ ‘ਸਟੈਂਡਰਡ ਓਪਰੇਟਿੰਗ ਪ੍ਰੋਸੀਜਰ’ (SOP) ਤਿਆਰ ਕਰਨਾ ਸੀ। Chandigarh Police yesterday held … Continue reading Chandigarh Security : ਬੰਬ ਦੀਆਂ ਧਮਕੀਆਂ ਕਾਰਨ ਚੰਡੀਗੜ੍ਹ ਪੁਲਿਸ ਚੌਕਸ ; ਸਟੇਕਹੋਡਰਜ਼ ਨਾਲ ਕੀਤੀ ਵੱਡੀ ਬੈਠਕ