skip to content

ਹੋਲੀ ’ਤੇ ਚੰਡੀਗੜ੍ਹ ਲਹੂ‑ਲੁਹਾਨ: 1,150 ਪੁਲਿਸ ਦੇ ਬਾਵਜੂਦ ਤਿੰਨ ਕਤਲ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਵਿੱਚ ਹੋਲੀ ਦੇ ਦਿਨ ਸੁਰੱਖਿਆ ਦੇ ਕੜੇ ਪ੍ਰਬੰਧਾਂ ਦੇ ਬਾਵਜੂਦ ਤਿੰਨ ਵੱਖ‑ਵੱਖ ਥਾਵਾਂ ’ਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ। ਤਿਉਹਾਰ ਦੌਰਾਨ ਕਿਸੇ ਵੀ ਅਣਚਾਹੀ ਸਥਿਤੀ ਨੂੰ ਰੋਕਣ ਲਈ 1,150 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਪਰ ਇਸਦੇ ਬਾਵਜੂਦ ਤਿੰਨ ਨੌਜਵਾਨਾਂ ਦੀ ਹੱਤਿਆ ਨੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ … Continue reading ਹੋਲੀ ’ਤੇ ਚੰਡੀਗੜ੍ਹ ਲਹੂ‑ਲੁਹਾਨ: 1,150 ਪੁਲਿਸ ਦੇ ਬਾਵਜੂਦ ਤਿੰਨ ਕਤਲ