skip to content

ATM ਨਾ ਚੱਲਣ ਤੇ ਚੰਡੀਗੜ੍ਹ ਬੈਂਕ ਵਿੱਚ ਬਦਸਲੂਕੀ: ASI ਨੂੰ ਥੱਪੜ, ਪੱਗ ਸੜਕ ‘ਤੇ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਦੇ ਸੈਕਟਰ‑23 ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਵਿੱਚ ਬੁੱਧਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਏਟੀਐਮ ਮਸ਼ੀਨ ਖਰਾਬ ਹੋਣ ਦੀ ਗੱਲ ‘ਤੇ ਸੁਰੱਖਿਆ ਗਾਰਡ ਅਤੇ ਬੈਂਕ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਪਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਸਮਝਾ ਕੇ ਬਾਹਰ … Continue reading ATM ਨਾ ਚੱਲਣ ਤੇ ਚੰਡੀਗੜ੍ਹ ਬੈਂਕ ਵਿੱਚ ਬਦਸਲੂਕੀ: ASI ਨੂੰ ਥੱਪੜ, ਪੱਗ ਸੜਕ ‘ਤੇ