skip to content

ਹੁਣ ਚੰਡੀਗੜ੍ਹ ‘ਚ AC ਨਹੀਂ ਹੋਵੇਗਾ ‘ਚਿੱਲ’: 24°C ਤੋਂ ਘੱਟ ਤਾਪਮਾਨ ‘ਤੇ ਪ੍ਰਸ਼ਾਸਨ ਦੀ ਸਖ਼ਤ ਪਾਬੰਦੀ

ਨੈਸ਼ਨਲ ਨਿਊਜ਼ : ਗਰਮੀਆਂ ਦੇ ਮੌਸਮ ਵਿੱਚ ਵਧ ਰਹੀ ਬਿਜਲੀ ਦੀ ਖਪਤ ਅਤੇ ਊਰਜਾ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਾਰੀਆਂ ਏਅਰ-ਕੰਡੀਸ਼ਨਡ ਇਮਾਰਤਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਹੁਣ AC ਦਾ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ‘ਤੇ ਰੱਖਣ … Continue reading ਹੁਣ ਚੰਡੀਗੜ੍ਹ ‘ਚ AC ਨਹੀਂ ਹੋਵੇਗਾ ‘ਚਿੱਲ’: 24°C ਤੋਂ ਘੱਟ ਤਾਪਮਾਨ ‘ਤੇ ਪ੍ਰਸ਼ਾਸਨ ਦੀ ਸਖ਼ਤ ਪਾਬੰਦੀ