skip to content

ਯਾਤਰੀਆਂ ਲਈ ਅਹਿਮ ਖ਼ਬਰ,1 ਜੂਨ ਨੂੰ 55 ਸਰਹੱਦੀ ਪੁਆਇੰਟਾਂ ‘ਤੇ ਚੱਕਾ ਜਾਮ

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ 1 ਜੂਨ ਨੂੰ 55 ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ‘ਤੇ ਚਾਰ ਘੰਟੇ ਦਾ ਵਿਸ਼ਾਲ ਚੱਕਾ ਜਾਮ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ, ਜਿਸ ਦਾ ਐਲਾਨ ਪੰਜਾਬ ਮੋਰਚਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਕੀਤਾ … Continue reading ਯਾਤਰੀਆਂ ਲਈ ਅਹਿਮ ਖ਼ਬਰ,1 ਜੂਨ ਨੂੰ 55 ਸਰਹੱਦੀ ਪੁਆਇੰਟਾਂ ‘ਤੇ ਚੱਕਾ ਜਾਮ