skip to content

PUNJAB : CGC ‘ਵਰਸਿਟੀ ‘ਚ AIVISKAR 2026 ਨੇ ਭਾਰਤ ਦੇ AI ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ

AIVISKAR 2026 : ਆਰਟੀਫਿਸ਼ਲ ਇੰਟੈਲੀਜੈਂਸ, ਉੱਦਮਤਾ ਅਤੇ ਅਗਲੀ ਪੀੜ੍ਹੀ ਦੇ ਨਵਾਚਾਰ ਦੇ ਇੱਕ ਵੱਡੇ ਆਯੋਜਨ ਵਜੋਂ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਏਆਈਵਿਸਕਾਰ 2026 — ਏਆਈ ਫਾਰ ਭਾਰਤ ਦਾ ਆਯੋਜਨ ਕੀਤਾ। ਆਪਣੀ ਕਿਸਮ ਦੇ ਇਸ ਪਹਿਲੇ ਏਆਈ ਫੈਸਟ ਦਾ ਉਦੇਸ਼ ਉਭਰਦੀਆਂ ਤਕਨੀਕਾਂ ਨੂੰ ਅਸਲ ਜੀਵਨ ਦੇ ਉਪਯੋਗ ਅਤੇ ਉੱਦਮਤਾ ਦੀਆਂ ਸੰਭਾਵਨਾਵਾਂ ਨਾਲ ਜੋੜਨਾ ਸੀ। ਇਸ ਆਯੋਜਨ ਨੇ … Continue reading PUNJAB : CGC ‘ਵਰਸਿਟੀ ‘ਚ AIVISKAR 2026 ਨੇ ਭਾਰਤ ਦੇ AI ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ