skip to content

“ਮੇਰੇ ਨਾਲ ਵੀ ਇਹੀ ਹੋਇਆ…” Celina Jaitly ਦਾ ਵੱਡਾ ਖੁਲਾਸਾ; ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ‘ਤੇ ਲਿਖੀ ਰੂਹ ਕੰਬਾਊ ਪੋਸਟ!

ਨਵੀਂ ਦਿੱਲੀ (ਦੈਨਿਕ ਸਵੇਰਾ):ਬਾਲੀਵੁੱਡ ਅਦਾਕਾਰਾ ਸੇਲੀਨਾ ਜੈਤਲੀ ਨੇ ਅਦਾਕਾਰਾ ਟਵਿਸ਼ਾ ਸ਼ਰਮਾ ਦੀ ਦਰਦਨਾਕ ਮੌਤ ‘ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਖੁਦ ਘਰੇਲੂ ਹਿੰਸਾ, ਤਲਾਕ ਅਤੇ ਬੱਚਿਆਂ ਦੀ ਕਸਟਡੀ ਵਰਗੇ ਕਾਨੂੰਨੀ ਮਾਮਲਿਆਂ ਨਾਲ ਲੜ ਰਹੀ ਸੇਲੀਨਾ ਨੇ ਟਵਿਸ਼ਾ ਦੇ ਹਾਲਾਤਾਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਦਰਦ ਨਾਲ ਕੀਤੀ ਹੈ। ਸੇਲੀਨਾ ਨੇ ਲਿਖਿਆ ਕਿ ਟਵਿਸ਼ਾ … Continue reading “ਮੇਰੇ ਨਾਲ ਵੀ ਇਹੀ ਹੋਇਆ…” Celina Jaitly ਦਾ ਵੱਡਾ ਖੁਲਾਸਾ; ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ‘ਤੇ ਲਿਖੀ ਰੂਹ ਕੰਬਾਊ ਪੋਸਟ!