skip to content

213 ਕਰੋੜ ਜੁਰਮਾਨਾ ਮਾਮਲਾ SC ਨੇ Meta WhatsApp ਦੀ ਪਟੀਸ਼ਨ 23 ਫਰਵਰੀ ਲਈ ਰੱਖੀ, ਕੀ ਹੈ ਮਾਮਲਾ ਜਾਣੋਂ ।

ਨੈਸ਼ਨਲ ਡੈਸਕ: ਸੁਪਰੀਮ ਕੋਰਟ ਨੇ ਅੱਜ ਮੇਟਾ ਪਲੇਟਫਾਰਮ ਇੰਕ ਅਤੇ ਵਟਸਐਪ ਵੱਲੋਂ ਦਾਇਰ ਕੀਤੀਆਂ ਉਹ ਪਟੀਸ਼ਨਾਂ ਦੀ ਸੁਣਵਾਈ 23 ਫਰਵਰੀ ਤੱਕ ਟਾਲ ਦਿੱਤੀ ਹੈ ਜਿਨ੍ਹਾਂ ਵਿੱਚ ਕੰਪਨੀਆਂ ਨੇ ਭਾਰਤ ਦੇ ਮੁਕਾਬਲਾ ਕਮਿਸ਼ਨ ਦੁਆਰਾ ਗੋਪਨੀਯਤਾ ਨੀਤੀ ਸੰਬੰਧੀ ਮਾਮਲਿਆਂ ‘ਤੇ ਲਗਾਏ 213.14 ਕਰੋੜ ਰੁਪਏ ਦੇ ਜੁਰਮਾਨੇ ਨੂੰ ਚੁਣੌਤੀ ਦਿੱਤੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ … Continue reading 213 ਕਰੋੜ ਜੁਰਮਾਨਾ ਮਾਮਲਾ SC ਨੇ Meta WhatsApp ਦੀ ਪਟੀਸ਼ਨ 23 ਫਰਵਰੀ ਲਈ ਰੱਖੀ, ਕੀ ਹੈ ਮਾਮਲਾ ਜਾਣੋਂ ।