skip to content

CBSE ਅੱਜ 9ਵੀਂ ਅਤੇ 10ਵੀਂ ਜਮਾਤ ਦਾ ਸਿਲੇਬਸ ਜਾਰੀ ਕਰੇਗਾ, ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਡੀਟੇਲ

CBSE ਨੇ ਨਵੇਂ ਅਕਾਦਮਿਕ ਸੈਸ਼ਨ ਲਈ ਦੀਆਂ ਤਿਆਰੀਆਂ ਜੋਰਾਂ ਸ਼ੋਰਾ ਸ਼ੁਰੂ ਕਰ ਦਿੱਤੀਆਂ ਹਨ। CBSE ਨੇ 1 ਅਪ੍ਰੈਲ, 2026 ਨੂੰ ਜਮਾਤ 11ਵੀਂ ਅਤੇ 12ਵੀਂ ਲਈ ਸਿਲੇਬਸ ਜਾਰੀ ਕੀਤਾ ਸੀ। CBSE ਨੇ 9ਵੀਂ ਅਤੇ 10ਵੀਂ ਜਮਾਤ ਲਈ ਸਿਲੇਬਸ ਅੱਜ ਜਾਰੀ ਕਰਨਾ ਹੈ। ਸਾਲ 2026-27 ਤੋਂ, CBSE 9ਵੀਂ ਜਮਾਤ ਵਿੱਚ ਰਾਸ਼ਟਰੀ ਪਾਠਕ੍ਰਮ ਢਾਂਚੇ (NCF-2023) ਦੀਆਂ ਸਿਫ਼ਾਰਸ਼ਾਂ ਨੂੰ … Continue reading CBSE ਅੱਜ 9ਵੀਂ ਅਤੇ 10ਵੀਂ ਜਮਾਤ ਦਾ ਸਿਲੇਬਸ ਜਾਰੀ ਕਰੇਗਾ, ਕੀ ਹੋ ਸਕਦੇ ਹਨ ਬਦਲਾਅ, ਜਾਣੋ ਪੂਰੀ ਡੀਟੇਲ