skip to content

CBSE ਵਿਵਾਦ: ਦੂਰਦਰਸ਼ਨ ਪ੍ਰੋਗਰਾਮ ‘ਚ ਐਂਕਰ ਦੀ ਟਿੱਪਣੀ ਨੇ ਮਚਾਇਆ ਹੜਕੰਪ, ਮਗਰੋਂ ਆਈ ਸਫਾਈ ਤੇ ਮੁਆਫ਼ੀ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ ਡੈਸਕ : Central Board of Secondary Education ਦੀ ਮਾਰਕਿੰਗ ਪ੍ਰਕਿਰਿਆ ਨੂੰ ਲੈ ਕੇ ਉੱਠੇ ਵਿਵਾਦ ਨੇ ਨਵਾਂ ਮੋੜ ਲੈ ਲਿਆ, ਜਦੋਂ ਦਿੱਲੀ ਦੇ ਵਿਦਿਆਰਥੀ Vedant Srivastava ਨੂੰ ਇੱਕ ਸੀਨੀਅਰ ਟੀਵੀ ਐਂਕਰ ਵੱਲੋਂ ਗਲਤੀ ਨਾਲ “ਪਾਕਿਸਤਾਨੀ” ਕਹਿ ਦਿੱਤਾ ਗਿਆ। ਮਾਮਲਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। 12ਵੀਂ ਜਮਾਤ ਦੇ ਵਿਦਿਆਰਥੀ ਵੇਦਾਂਤ ਨੇ … Continue reading CBSE ਵਿਵਾਦ: ਦੂਰਦਰਸ਼ਨ ਪ੍ਰੋਗਰਾਮ ‘ਚ ਐਂਕਰ ਦੀ ਟਿੱਪਣੀ ਨੇ ਮਚਾਇਆ ਹੜਕੰਪ, ਮਗਰੋਂ ਆਈ ਸਫਾਈ ਤੇ ਮੁਆਫ਼ੀ, ਜਾਣੋ ਪੂਰਾ ਮਾਮਲਾ