skip to content

CBSE 12th ਦਾ ਰਿਜ਼ਲਟ ਵੈਰੀਫਿਰੇਸ਼ਨ ਤੇ ਰੀਵੈਲਿਊਏਸ਼ਨ ਪੋਰਟਲ ਹੋਇਆ LIVE : ਜਾਣੋ ਅਪਲਾਈ ਕਰਨ ਦਾ ਪੂਰਾ ਪ੍ਰੋਸੈੱਸ

CBSE Portal Live : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਪਣਾ ਪੁਨਰ-ਮੁਲਾਂਕਣ (Result Verification and CBSE Revaluation) ਪੋਰਟਲ ਸਰਗਰਮ ਕਰ ਦਿੱਤਾ ਹੈ ਜੋ ਆਪਣੇ ਬੋਰਡ ਪ੍ਰੀਖਿਆ ਦੇ ਅੰਕਾਂ ਦੀ ਸਮੀਖਿਆ ਕਰਵਾਉਣਾ ਚਾਹੁੰਦੇ ਹਨ। ਇਹ ਸਹੂਲਤ ਹੁਣ ਉਨ੍ਹਾਂ ਵਿਦਿਆਰਥੀਆਂ ਲਈ ਉਪਲਬਧ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ … Continue reading CBSE 12th ਦਾ ਰਿਜ਼ਲਟ ਵੈਰੀਫਿਰੇਸ਼ਨ ਤੇ ਰੀਵੈਲਿਊਏਸ਼ਨ ਪੋਰਟਲ ਹੋਇਆ LIVE : ਜਾਣੋ ਅਪਲਾਈ ਕਰਨ ਦਾ ਪੂਰਾ ਪ੍ਰੋਸੈੱਸ