skip to content

CBSE 10th Result 2026 : ਇੰਤਜ਼ਾਰ ਖਤਮ… ਇਸ ਤਾਰੀਖ ਤੱਕ ਆਵੇਗਾ ਨਤੀਜਾ ; ਜਾਣੋ ਕਿਵੇਂ ਚੈੱਕ ਕਰੀਏ ਆਪਣੇ ਸਕੋਰ

CBSE 10th Result 2026 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਬਹੁਤ ਜਲਦੀ ਐਲਾਨੇ ਜਾਣ ਦੀ ਉਮੀਦ ਹੈ। ਇਸ ਸਾਲ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ 10ਵੀਂ ਜਮਾਤ ਦੇ ਨਤੀਜੇ 12ਵੀਂ ਜਮਾਤ ਦੇ ਨਤੀਜਿਆਂ ਤੋਂ … Continue reading CBSE 10th Result 2026 : ਇੰਤਜ਼ਾਰ ਖਤਮ… ਇਸ ਤਾਰੀਖ ਤੱਕ ਆਵੇਗਾ ਨਤੀਜਾ ; ਜਾਣੋ ਕਿਵੇਂ ਚੈੱਕ ਕਰੀਏ ਆਪਣੇ ਸਕੋਰ