skip to content

661 ਕਰੋੜ ਦੇ ਸਰਕਾਰੀ ਫੰਡ ਘੁਟਾਲੇ: CBI ਨੇ 6 ਥਾਵਾਂ ‘ਤੇ ਮਾਰੀ ਰੇਡ ; ਹਰਿਆਣਾ ਦੇ 8 ਵਿਭਾਗਾਂ ‘ਚ ਬੇਨਿਯਮੀਆਂ ਦਾ ਪਰਦਾਫਾਸ਼

CBI Raid : ਸੀਬੀਆਈ ਨੇ ਹਰਿਆਣਾ ਅਤੇ ਚੰਡੀਗੜ੍ਹ ਨਾਲ ਜੁੜੇ ₹661 ਕਰੋੜ ਦੇ ਸਰਕਾਰੀ ਫੰਡ ਘੁਟਾਲੇ ਦੇ ਸਬੰਧ ਵਿੱਚ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ 6 ਜੂਨ ਨੂੰ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ-ਐਨਸੀਆਰ ਖੇਤਰ ਦੇ ਛੇ ਕੰਪਲੈਕਸਾਂ ‘ਤੇ ਮਾਰੇ ਗਏ ਸਨ। ਇਹ ਛਾਪੇ ਆਈਡੀਐਫਸੀ ਫਸਟ ਬੈਂਕ ਅਤੇ ਏਯੂ ਫਾਈਨੈਂਸ ਬੈਂਕ ਰਾਹੀਂ ਭੇਜੇ ਗਏ ਸਰਕਾਰੀ … Continue reading 661 ਕਰੋੜ ਦੇ ਸਰਕਾਰੀ ਫੰਡ ਘੁਟਾਲੇ: CBI ਨੇ 6 ਥਾਵਾਂ ‘ਤੇ ਮਾਰੀ ਰੇਡ ; ਹਰਿਆਣਾ ਦੇ 8 ਵਿਭਾਗਾਂ ‘ਚ ਬੇਨਿਯਮੀਆਂ ਦਾ ਪਰਦਾਫਾਸ਼