skip to content

ਪੰਜਾਬ ਪੁਲਿਸ ਦੇ DSP ਖ਼ਿਲਾਫ ਮਾਮਲਾ ਦਰਜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਜਲਾਲਾਬਾਦ ਦੇ DSP ਗੁਰਸੇਵਕ ਸਿੰਘ ਬਰਾੜ ਖ਼ਿਲਾਫ਼ ਇੱਕ ਗੰਭੀਰ ਮਾਮਲੇ ਵਿੱਚ FIR ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਬਿਜਲੀ ਵਿਭਾਗ ਦੇ JE ਨਾਲ ਜੁੜੇ ਮਾਮਲੇ ਵਿੱਚ ਕਥਿਤ ਤੌਰ ‘ਤੇ ਝੂਠਾ NDPS ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ DSP ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ … Continue reading ਪੰਜਾਬ ਪੁਲਿਸ ਦੇ DSP ਖ਼ਿਲਾਫ ਮਾਮਲਾ ਦਰਜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ