skip to content

ਅੰਮ੍ਰਿਤਸਰ: ਰੇਤ ਵਾਲੇ ਟਰੈਕਟਰ ਨਾਲ ਜ਼ਬਰਦਸਤ ਟੱਕਰ ਅਜਨਾਲਾ ਵਿੱਚ ਕਾਰ ਬਰਬਾਦ ਚਾਲਕ ਹਸਪਤਾਲ ‘ਚ

ਪੰਜਾਬ ਡੈਸਕ: ਅੱਜ ਸਵੇਰੇ ਅਜਨਾਲਾ ਸ਼ਹਿਰ ਦੇ ਸਾਈਂ ਮੰਦਰ ਚੌਂਕ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਰੇਤ ਨਾਲ ਭਰੀ ਟਰੈਕਟਰ ਟਰਾਲੀ ਅਤੇ ਇੱਕ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਤੀਬਰ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈ ਅਤੇ ਮੌਕੇ ‘ਤੇ ਹੜਕੰਪ ਮਚ ਗਿਆ। ਹਾਦਸੇ ਵਿੱਚ ਕਾਰ ਦਾ ਚਾਲਕ … Continue reading ਅੰਮ੍ਰਿਤਸਰ: ਰੇਤ ਵਾਲੇ ਟਰੈਕਟਰ ਨਾਲ ਜ਼ਬਰਦਸਤ ਟੱਕਰ ਅਜਨਾਲਾ ਵਿੱਚ ਕਾਰ ਬਰਬਾਦ ਚਾਲਕ ਹਸਪਤਾਲ ‘ਚ