skip to content

Trump Tariffs : ਟਰੰਪ ਨੇ ਕੈਨੇਡੀਅਨ ਸਾਮਾਨ ‘ਤੇ ਲਗਾਇਆ 50% ਟੈਰਿਫ ; ਦੋਵਾਂ ਦੇਸ਼ਾਂ ਵਿਚਕਾਰ ਵਧਿਆ ਤਣਾਅ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਿਆਦਾਤਰ ਕੈਨੇਡੀਅਨ ਸਾਮਾਨ ‘ਤੇ 50% ਟੈਰਿਫ ਲਗਾਇਆ ਹੈ। ਟਰੰਪ ਨੇ ਕਿਹਾ ਕਿ ਕੈਨੇਡਾ ਨੇ ਅਮਰੀਕੀ ਆਟੋ, ਸ਼ਰਾਬ ਅਤੇ ਡੇਅਰੀ ਉਤਪਾਦਾਂ ਨਾਲ ਗਲਤ ਵਿਵਹਾਰ ਕੀਤਾ ਹੈ। ਇਹ ਕਦਮ ਆਰਥਿਕ ਉਥਲ-ਪੁਥਲ ਦੀ ਇੱਕ ਨਵੀਂ ਲਹਿਰ ਨੂੰ ਸ਼ੁਰੂ ਕਰ ਸਕਦਾ ਹੈ। ਇਸ ਨਾਲ ਮਹਿੰਗਾਈ ਵਧਣ ਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ … Continue reading Trump Tariffs : ਟਰੰਪ ਨੇ ਕੈਨੇਡੀਅਨ ਸਾਮਾਨ ‘ਤੇ ਲਗਾਇਆ 50% ਟੈਰਿਫ ; ਦੋਵਾਂ ਦੇਸ਼ਾਂ ਵਿਚਕਾਰ ਵਧਿਆ ਤਣਾਅ