Site icon Dainik Savera Punjab

Canada : ਪੰਜਾਬੀ ਟਰੱਕ ਡਰਾਈਵਰ ਨੇ ਮਾਂ-ਧੀ ਨੂੰ ਕੁਚਲਿਆ : ਗੱਡੀ ਚਲਾਉਂਦੇ ਸਮੇਂ ਖੇਡ ਰਿਹਾ ਸੀ ਲੂਡੋ ; ਪੁਲਿਸ ਨੇ ਕੀਤਾ ਕਾਬੂ

Canada Truck Driver Arrest : ਪੰਜਾਬੀ ਮੂਲ ਦੇ ਡਰਾਈਵਰ ਅਤੇ ਕੈਨੇਡੀਅਨ ਸਿਟੀਜਨ ਬਲਜੀਤ ਸਿੰਘ (ਉਮਰ 29 ਸਾਲ) ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਕੈਨੇਡਾ ਸਿਟੀਜਨ ਮਾਂ-ਪੁੱਤ ਨੂੰ ਕੁਚਲ ਦਿੱਤਾ। ਜਾਣਕਾਰੀ ਅਨੁਸਾਰ ਡਰਾਈਵਰ ਟਰੱਕ ਚਲਾਉਂਦੇ ਸਮੇਂ ਲੂਡੋ ਗੇਮ ਖੇਡ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸਣਯੋਗ ਹੈ ਕਿ ਹਾਦਸੇ ‘ਚ ਔਰਤ ਤੇ ਉਸਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ ਜਦਕਿ ਪਤੀ ਦੀਆਂ ਹੱਡੀਆਂ ਟੁੱਟ ਗਈਆਂ ਸਨ। ਇਹ ਘਟਨਾ 19 ਜੁਲਾਈ 2022 ਰਾਤ ਦੀ ਹੈ। ਘਟਨਾ ਤੋਂ ਬਾਅਦ ਦੋਸ਼ੀ ਪੰਜਾਬ ਭੱਜ ਗਿਆ। ਜਦੋਂ ਉਹ ਵਾਪਸ ਆਇਆ ਤਾਂ ਆਪਣਾ ਦੋਸ਼ ਕਬੂਲਦਿਆਂ ਉਸਨੇ ਸਰੈਂਡਰ ਕਰ ਦਿੱਤਾ।

Pahalgam Attack Anniversary : ‘ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ’: ਹਮਲੇ ਦੀ ਵਰ੍ਹੇਗੰਢ ‘ਤੇ PM ਮੋਦੀ ਦਾ ਦ੍ਰਿੜ ਸੰਦੇਸ਼

ਪੂਰਾ ਮਾਮਲਾ ਜਾਣਨ ਲਈ ਦੇਖੋ ਇਹ ਵੀਡੀਓ…

Exit mobile version