skip to content

ਕੈਨੇਡਾ ਵਿੱਚ ਸਿੱਖਾਂ ‘ਤੇ ਹਮਲੇ ਜਾਰੀ—ਬੀਰਇੰਦਰ ਸਿੰਘ ਦੀ ਮੌਤ ਨੇ ਖੋਲ੍ਹਿਆ ਨਵਾਂ ਮੋੜ

ਪੰਜਾਬ ਡੈਸਕ (ਦੈਨਿਕ ਸਵੇਰਾ):  ਕੈਨੇਡਾ ਦੇ ਐਡਮਿੰਟਨ ਵਿੱਚ ਬੀਰਇੰਦਰ ਸਿੰਘ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ, ਜਦੋਂ ਗੱਡੀ ਵਿੱਚ ਮੌਜੂਦ ਦੋ ਸਿੱਖ ਨੌਜਵਾਨ ਮੀਡੀਆ ਸਾਹਮਣੇ ਆਏ ਅਤੇ ਦੱਸਿਆ ਕਿ ਹਮਲਾ ਬਿਨਾਂ ਕਿਸੇ ਝਗੜੇ ਜਾਂ ਰੋਡ ਰੇਜ ਦੇ ਕੀਤਾ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਮਾਮਲੇ ਦੀ ਜਾਂਚ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ … Continue reading ਕੈਨੇਡਾ ਵਿੱਚ ਸਿੱਖਾਂ ‘ਤੇ ਹਮਲੇ ਜਾਰੀ—ਬੀਰਇੰਦਰ ਸਿੰਘ ਦੀ ਮੌਤ ਨੇ ਖੋਲ੍ਹਿਆ ਨਵਾਂ ਮੋੜ