skip to content

ਕੈਨੇਡਾ ਦੀ PR ਦਾ ਰਾਹ ਹੋਇਆ ਆਸਾਨ, ਨੌਕਰੀ ਦੀ ਪੇਸ਼ਕਸ਼ ਤੇ ਤਜਰਬੇ ਨੂੰ ਮਿਲੇ ਵਾਧੂ ਅੰਕ

ਟੋਰਾਂਟੋ: ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਸੁਧਾਰ ਕੀਤੇ ਹਨ, ਜਿਸ ਨਾਲ ਪੀ.ਆਰ. (ਪਰਮੈਨੈਂਟ ਰੇਜ਼ਿਡੈਂਸੀ) ਦਾ ਰਾਹ ਹੁਣ ਸੌਖਾ ਹੋ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਜੌਬ ਆਫ਼ਰ ਨੂੰ ਵੱਖਰੇ ਨੰਬਰਾਂ ਦੇ ਅਧਾਰ ‘ਤੇ ਮੁੜ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (LMIA) ਵਾਲੀਆਂ ਨੌਕਰੀਆਂ ਨੂੰ ਵੀ ਪੀ.ਆਰ. ਪ੍ਰਾਪਤ ਕਰਨ ਵਾਲੇ … Continue reading ਕੈਨੇਡਾ ਦੀ PR ਦਾ ਰਾਹ ਹੋਇਆ ਆਸਾਨ, ਨੌਕਰੀ ਦੀ ਪੇਸ਼ਕਸ਼ ਤੇ ਤਜਰਬੇ ਨੂੰ ਮਿਲੇ ਵਾਧੂ ਅੰਕ