skip to content

ਕੈਨੇਡਾ ਵਿੱਚ ਪੈਟਰੋਲ ਦੀ ਥਾਂ ਪਾਣੀ ਭਰਿਆ, ਪੰਜਾਬੀ ਮਾਲਕ ਦਾ ਪੰਪ ਸੀਲ, ਗਾਹਕਾਂ ਦਾ ਗੁੱਸਾ ਚਰਮ ’ਤੇ

ਪੰਜਾਬ ਡੈਸਕ (ਦੈਨਿਕ ਸਵੇਰਾ): ਕੈਨੇਡਾ ਦੇ ਓਨਟਾਰਿਓ ਦੇ ਐਲਮਵੇਲ ਵਿੱਚ ਇੱਕ ਪੈਟਰੋਲ ਪੰਪ ’ਤੇ ਗੱਡੀਆਂ ਵਿੱਚ ਪੈਟਰੋਲ ਦੀ ਥਾਂ ਪਾਣੀ ਭਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬੀ ਮੂਲ ਦੇ ਪੰਪ ਮਾਲਕ ਸੁਖਵਿੰਦਰ ਕੰਦੋਲਾ ਦਾ ਪੈਟਰੋਲ ਪੰਪ ਸੀਲ ਕਰ ਦਿੱਤਾ ਗਿਆ। ਇੱਕ ਮਹੀਨੇ ਤੋਂ ਇਸਦੀ ਜਾਂਚ ਚੱਲ ਰਹੀ ਹੈ। ਮਾਲਕ ਦਾ ਕਹਿਣਾ ਹੈ ਕਿ ਇਹ … Continue reading ਕੈਨੇਡਾ ਵਿੱਚ ਪੈਟਰੋਲ ਦੀ ਥਾਂ ਪਾਣੀ ਭਰਿਆ, ਪੰਜਾਬੀ ਮਾਲਕ ਦਾ ਪੰਪ ਸੀਲ, ਗਾਹਕਾਂ ਦਾ ਗੁੱਸਾ ਚਰਮ ’ਤੇ