skip to content

ਕੈਨੇਡਾ ਦੀ ਮੋਟਸ ਵਾਂਟੇਡ ਸੂਚੀ ‘ਚ ਪਹਿਲੇ ਨੰਬਰ ‘ਤੇ ਗੋਲਡੀ ਬਰਾੜ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਕਰੋੜਾਂ ਦਾ ਇਨਾਮ

Canada Most Wanted List : ਅਮਰੀਕਾ ਤੋਂ ਬਾਅਦ, ਹੁਣ ਕੈਨੇਡਾ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੈਨੇਡੀਅਨ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਉਸਦੀ ਭਾਲ ਤੇਜ਼ ਕਰ ਦਿੱਤੀ ਹੈ। ਕੈਨੇਡਾ ਦੇ ‘ਬੋਲੋ’ (BOLO) ਪ੍ਰੋਗਰਾਮ ਨੇ ਗੋਲਡੀ ਬਰਾੜ ਨੂੰ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਆਪਣੀ ਤਾਜ਼ਾ ਸੂਚੀ ਵਿੱਚ ਸਭ ਤੋਂ ਉੱਪਰ … Continue reading ਕੈਨੇਡਾ ਦੀ ਮੋਟਸ ਵਾਂਟੇਡ ਸੂਚੀ ‘ਚ ਪਹਿਲੇ ਨੰਬਰ ‘ਤੇ ਗੋਲਡੀ ਬਰਾੜ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਕਰੋੜਾਂ ਦਾ ਇਨਾਮ