skip to content

ਜੈਰਾਮ ਰਮੇਸ਼ ਦਾ PM ਮੋਦੀ ’ਤੇ ਵੱਡਾ ਹਮਲਾ: ਨਹਿਰੂ ਦਾ ਰਿਕਾਰਡ ਤੋੜਨ ਨੂੰ ਦੱਸਿਆ “ਸ਼ੱਕੀ ਮੀਲ ਪੱਥਰ

ਨਵੀਂ ਦਿੱਲੀ (ਦੈਨਿਕ ਸਵੇਰਾ): ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਲਗਾਤਾਰ 4,399 ਦਿਨਾਂ ਦਾ ਕਾਰਜਕਾਲ ਪੂਰਾ ਕਰਕੇ ਜਵਾਹਰਲਾਲ ਨਹਿਰੂ ਦੇ 4,398 ਦਿਨਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਰਮੇਸ਼ ਨੇ ਇਹ ਪ੍ਰਾਪਤੀ ਨੂੰ “ਸ਼ੱਕੀ ਤੌਰ ’ਤੇ … Continue reading ਜੈਰਾਮ ਰਮੇਸ਼ ਦਾ PM ਮੋਦੀ ’ਤੇ ਵੱਡਾ ਹਮਲਾ: ਨਹਿਰੂ ਦਾ ਰਿਕਾਰਡ ਤੋੜਨ ਨੂੰ ਦੱਸਿਆ “ਸ਼ੱਕੀ ਮੀਲ ਪੱਥਰ