skip to content

ਕੈਲੀਫੋਰਨੀਆ ਨੇ ਪੰਜਾਬ ਦੀ ਵਿਸਾਖੀ ਨੂੰ ਦਿੱਤਾ ਖ਼ਾਸ ਦਰਜਾ

ਨਵੀਂ ਦਿੱਲੀ (ਦੈਨਿਕ ਸਵੇਰਾ): ਕੈਲੀਫੋਰਨੀਆ ਅਸੈਂਬਲੀ ਨੇ ਵਿਸਾਖੀ ਨੂੰ ਸਿੱਖ-ਅਮਰੀਕੀਆਂ ਲਈ ਇੱਕ ਖ਼ਾਸ ਅਤੇ ਮਹੱਤਵਪੂਰਨ ਦਿਨ ਮੰਨਿਆ ਹੈ, ਅਤੇ ਸੂਬੇ ਦੇ ਲੋਕਾਂ ਨੂੰ ਇਸ ਤਿਉਹਾਰ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ। ਇਹ ਮਤਾ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ ਨੇ ਪੇਸ਼ ਕੀਤਾ ਸੀ ਅਤੇ 80 ਵਿੱਚੋਂ 76 ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ। … Continue reading ਕੈਲੀਫੋਰਨੀਆ ਨੇ ਪੰਜਾਬ ਦੀ ਵਿਸਾਖੀ ਨੂੰ ਦਿੱਤਾ ਖ਼ਾਸ ਦਰਜਾ