skip to content

BREAKING : ਜਲੰਧਰ ਦੀ ਸਬਜ਼ੀ ਮੰਡੀ ‘ਚ ਚੱਲੀਆਂ ਗੋਲੀਆਂ, ਵਿਵਾਦਿਤ ਨੇਤਾ Monu Puri ਨੂੰ ਲੱਗੀ ਗੋਲ਼ੀ

ਪੰਜਾਬ ਨਿਊਜ਼ : ਜਲੰਧਰ ਦੀ ਮਕਸੂਦਾਂ ਮੰਡੀ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਭਾਜਪਾ ਆਗੂ ਮੋਨੂੰ ਪੁਰੀ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਵਿੱਚ ਆਗੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਭੀੜ ਦਾ ਮਾਹੌਲ ਬਣ ਗਿਆ। … Continue reading BREAKING : ਜਲੰਧਰ ਦੀ ਸਬਜ਼ੀ ਮੰਡੀ ‘ਚ ਚੱਲੀਆਂ ਗੋਲੀਆਂ, ਵਿਵਾਦਿਤ ਨੇਤਾ Monu Puri ਨੂੰ ਲੱਗੀ ਗੋਲ਼ੀ