skip to content

BSNL 4G ਨੈੱਟਵਰਕ ਦੇਸ਼ ਭਰ ਵਿੱਚ ਤੇਜ਼ੀ ਨਾਲ ਫ਼ੈਲਦੇ ਹੋਏ ਇਨ੍ਹੇਂ ਆਨੰਕੜਿਆ ਨੂੰ ਕੀਤਾ ਪਾਰ..

ਨਵੀਂ ਦਿੱਲੀ (ਦੈਨਿਕ ਸਵੇਰਾ): BSNL ਨੇ ਆਪਣੇ 4G ਨੈੱਟਵਰਕ ਦੇਸ਼ ਭਰ ਵਿੱਚ ਤੇਜ਼ੀ ਨਾਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਲਗਭਗ 98,000 ਸਾਈਟਾਂ ਵਿੱਚੋਂ 96,103 ਸਾਈਟਾਂ ਪਹਿਲਾਂ ਹੀ ਚਾਲੂ ਹੋ ਚੁੱਕੀਆਂ ਹਨ। ਇਸ ਨਾਲ ਕੰਪਨੀ ਇੱਕ ਲੱਖ 4G ਸਾਈਟਾਂ ਦੇ ਵੱਡੇ ਟੀਚੇ ਦੇ ਬਹੁਤ ਨੇੜੇ ਪਹੁੰਚ ਗਈ ਹੈ। ਇਹ ਵੱਡਾ ਕਦਮ ਖ਼ਾਸ ਕਰਕੇ ਪਿੰਡਾਂ ਅਤੇ ਦੂਰਦਰਾਜ਼ … Continue reading BSNL 4G ਨੈੱਟਵਰਕ ਦੇਸ਼ ਭਰ ਵਿੱਚ ਤੇਜ਼ੀ ਨਾਲ ਫ਼ੈਲਦੇ ਹੋਏ ਇਨ੍ਹੇਂ ਆਨੰਕੜਿਆ ਨੂੰ ਕੀਤਾ ਪਾਰ..