P?c1=2&c2=40696273&cv=3.9

Dainik Savera Times Logo

BSF news : BSF ਨੇ BPO ਸੁੰਦਰਗੜ ਦਾ ਨਾਮ ਬਦਲ ਕੇ ਰੱਖਿਆ BOP ਹਰਦੇਵ! 1971 ਦੀ ਜੰਗ ‘ਚ ਹੋਏ ਸੀ ਸ਼ਹੀਦ

1 year पहले

BSF news : BSF ਨੇ BPO ਸੁੰਦਰਗੜ ਦਾ ਨਾਮ ਬਦਲ ਕੇ ਰੱਖਿਆ BOP ਹਰਦੇਵ! 1971 ਦੀ ਜੰਗ ‘ਚ ਹੋਏ ਸੀ ਸ਼ਹੀਦ

BSF news : ਬਾਰਡਰ ਸਿਕਿਊਰਿਟੀ ਫੋਰਸ (BSF) ਨੇ ਇੱਕ ਸ਼ਹੀਦ ਜਵਾਨ ਦੀ ਯਾਦ ਵਿੱਚ ਮਹੱਤਵਪੂਰਣ ਕਦਮ ਚੁੱਕਦਿਆਂ BOP ਸੁੰਦਰਗੜ ਦਾ ਨਾਮ ਬਦਲ ਕੇ BOP ਹਰਦੇਵ ਰੱਖ ਦਿੱਤਾ ਹੈ। ਸ਼ਹੀਦ ਹਰਦੇਵ ਸਿੰਘ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ। ਇਸ ਮੌਕੇ BSF ਅਧਿਕਾਰੀਆਂ ਨੇ ਸ਼ਹੀਦ ਨੂੰ ਨਮਨ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕਦੀ। ਇਸ ਕਦਮ ਨਾਲ ਨੌਜਵਾਨਾਂ ਨੂੰ ਦੇਸ਼ਭਗਤੀ ਦੀ ਪ੍ਰੇਰਣਾ ਮਿਲੇਗੀ।

खबरें और भी हैं...

Copyright © 2026 Dainik Savera Times. All rights reserved.