skip to content

Amritsar Border: ਅਜਨਾਲਾ ਸੈਕਟਰ ‘ਚ BSF ਦੀ ਰੇਡ, ਭਾਰੀ ਮਾਤਰਾ ‘ਚ ਨਾਜਾਇਜ਼ ਹਥਿਆਰ ਬਰਾਮਦ

ਪੰਜਾਬ ਡੈਕਸ: ਸੀਮਾ ਸੁਰੱਖਿਆ ਬਲ (BSF) ਨੇ ਇੱਕ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਵਿੱਚ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਇੱਕ ਬਹੁਤ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ। ਬੀਐਸਐਫ (BSF) ਦੀ 117 ਬਟਾਲੀਅਨ ਨੂੰ ਵੀਰਵਾਰ ਰਾਤ ਨੂੰ ਇੱਕ ਪੱਕੀ ਖ਼ਬਰ ਮਿਲੀ ਸੀ। ਇਸ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਭਾਰਤੀ … Continue reading Amritsar Border: ਅਜਨਾਲਾ ਸੈਕਟਰ ‘ਚ BSF ਦੀ ਰੇਡ, ਭਾਰੀ ਮਾਤਰਾ ‘ਚ ਨਾਜਾਇਜ਼ ਹਥਿਆਰ ਬਰਾਮਦ