skip to content

Ship Fire News : ਹੋਰਮੁਜ਼ ਜਲਡਮਰੂ ‘ਚ ਓਮਾਨ ਤੱਟ ਨੇੜੇ ਜਹਾਜ਼ ‘ਚ ਲੱਗੀ ਅੱਗ ; ਬ੍ਰਿਟਿਸ਼ ਫੌਜ ਨੇ ਜਾਰੀ ਕੀਤੀ ਚਿਤਾਵਨੀ

British Military Warning : ਸੋਮਵਾਰ ਸਵੇਰੇ ਓਮਾਨ ਦੇ ਤੱਟ ਦੇ ਨੇੜੇ ਹੋਰਮੁਜ਼ ਜਲਡਮਰੂ ਵਿੱਚ ਇੱਕ ਵਪਾਰਕ ਜਹਾਜ਼ ਵਿੱਚ ਭਾਰੀ ਅੱਗ ਲੱਗ ਗਈ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ (UKMTO) ਸੈਂਟਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਣਜਾਣ ਹੈ। 🚢 UK Maritime Trade … Continue reading Ship Fire News : ਹੋਰਮੁਜ਼ ਜਲਡਮਰੂ ‘ਚ ਓਮਾਨ ਤੱਟ ਨੇੜੇ ਜਹਾਜ਼ ‘ਚ ਲੱਗੀ ਅੱਗ ; ਬ੍ਰਿਟਿਸ਼ ਫੌਜ ਨੇ ਜਾਰੀ ਕੀਤੀ ਚਿਤਾਵਨੀ