skip to content

BREAKING: ਜਲੰਧਰ ਵਿੱਚ ਰਾਤਰੀ ਕਾਨੂੰਨ ਸਖ਼ਤ ਹੋਏ, ਨਵੇਂ ਹੁਕਮਾਂ ਨਾਲ ਸ਼ਹਿਰ ਵਿੱਚ ਕੜੀ ਨਿਗਰਾਨੀ ਸ਼ੁਰੂ

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਵਿੱਚ ਸਖ਼ਤ ਨਵੇਂ ਨਿਯਮ ਲਾਗੂ ਹੋਏ ਹਨ ਅਤੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਸ਼ਹਿਰ ਦੀ ਕਾਨੂੰਨ ਵਵਸਥਾ ਅਤੇ ਰਾਤ ਦੇ ਸਮੇਂ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ। ਹੁਕਮਾਂ ਅਨੁਸਾਰ ਸ਼ਹਿਰ ਦੇ ਰੈਸਟੋਰੈਂਟ ਕਲੱਬ ਅਤੇ ਖਾਣ ਪੀਣ ਵਾਲੇ ਸਥਾਨ ਰਾਤ ਬਾਰ੍ਹਾਂ ਵਜੇ ਤੱਕ … Continue reading BREAKING: ਜਲੰਧਰ ਵਿੱਚ ਰਾਤਰੀ ਕਾਨੂੰਨ ਸਖ਼ਤ ਹੋਏ, ਨਵੇਂ ਹੁਕਮਾਂ ਨਾਲ ਸ਼ਹਿਰ ਵਿੱਚ ਕੜੀ ਨਿਗਰਾਨੀ ਸ਼ੁਰੂ